3ਬਟਾਲਾ ਵਿਚ ਗੱਡੀ ਸਾਈਡ ਕਰਨ ਨੂੰ ਲੈ ਕੇ ਚੱਲੀ ਗੋਲੀ- ਦੋ ਜ਼ਖ਼ਮੀ
ਬਟਾਲਾ,(ਗੁਰਦਾਸਪੁਰ), 6 ਦਸੰਬਰ (ਸਤਿੰਦਰ ਸਿੰਘ)- ਬੀਤੀ ਰਾਤ ਬਟਾਲਾ ਦੇ ਸਟਾਫ਼ ਰੋਡ 'ਤੇ ਗੱਡੀ ਸਾਈਡ 'ਤੇ ਕਰਨ ਨੂੰ ਲੈ ਕੇ ਚੱਲੀ ਗੋਲੀ ਵਿਚ ਦੋ ਨੌਜਵਾਨ ਜ਼ਖ਼ਮੀ ਹੋ ਗਏ। ਗੱਲਬਾਤ ਦੌਰਾਨ ਜ਼ਖ਼ਮੀਆਂ ਨੇ ਦੱਸਿਆ ਕਿ ਅਸੀਂ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਨਹੀਂ ਜਾਣਦੇ....
... 1 hours 4 minutes ago