ਡਿਸਕਸ ਥ੍ਰੋਅਰ ਸੀਮਾ ਪੂਨੀਆ 16 ਮਹੀਨਿਆਂ ਲਈ ਮੁਅੱਤਲ
ਨਵੀਂ ਦਿੱਲੀ, 6 ਦਸੰਬਰ- ਰਾਸ਼ਟਰੀ ਡੋਪਿੰਗ ਵਿਰੋਧੀ ਏਜੰਸੀ ਨੇ ਡਿਸਕਸ ਥ੍ਰੋਅਰ ਅਤੇ ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੀ ਤਗਮਾ ਜੇਤੂ ਸੀਮਾ ਪੂਨੀਆ ਨੂੰ ਨਾਡਾ ਨੇ ਡੋਪਿੰਗ ਉਲੰਘਣਾ ਲਈ 16 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਏਜੰਸੀ ਨੇ ਦੱਸਿਆ ਕਿ ਇਹ ਪਾਬੰਦੀ 10 ਨਵੰਬਰ 2025 ਤੋਂ ਲਾਗੂ ਹੈ।
;
;
;
;
;
;
;
;