ਆਈਪੀਐਲ 2026- ਕੋਲਕਾਤਾ ਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਅੱਜ, ਈਡਨ ਗਾਰਡਨ ਵਿਚ ਹੋਵੇਗਾ ਮੈਚ
ਕੋਲਕਾਤਾ, 2 ਅਪ੍ਰੈਲ- ਆਈਪੀਐਲ 2026 ਦਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜਰਜ਼ ਹੈਦਰਾਬਾਦ ਵਿਚਾਲੇ ਅੱਜ ਸ਼ਾਮ 7.30 ਵਜੇ ਕੋਲਕਾਤਾ ਦੇ ਈਡਨ ਗਾਰਡਨ ਵਿਚ ਹੋਵੇਗਾ।