ਕਰਨਾਟਕ : ਕਾਰ ਦੇ ਬੱਸ ਨਾਲ ਟਕਰਾਉਣ ਕਾਰਨ 6 ਮੌਤਾਂ
ਯਾਦਗਿਰੀ (ਕਰਨਾਟਕ), 17 ਅਪ੍ਰੈਲ - ਕਰਨਾਟਕ ਦੇ ਯਾਦਗਿਰੀ 'ਚ ਇਕ ਕਾਰ ਦੇ ਟਾਇਰ ਫਟਣ ਕਾਰਨ ਬੱਸ ਨਾਲ ਟਕਰਾਉਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ।