13 ਹਿਮਾਚਲ ਵਿਚ ਪੰਚਾਇਤੀ ਰਾਜ ਚੋਣਾਂ ਦਾ ਐਲਾਨ; 26, 28 ਅਤੇ 30 ਮਈ ਨੂੰ 3 ਪੜਾਵਾਂ ਵਿਚ ਵੋਟਾਂ ਪੈਣਗੀਆਂ।
ਸ਼ਿਮਲਾ, 28 ਅਪ੍ਰੈਲ: ਹਿਮਾਚਲ ਵਿਚ ਪੰਚਾਇਤੀ ਰਾਜ ਚੋਣਾਂ ਦਾ ਐਲਾਨ। 3,754 ਪੰਚਾਇਤਾਂ ਵਿਚ ਕੁੱਲ 31,182 ਅਹੁਦਿਆਂ ਲਈ 3 ਪੜਾਵਾਂ ਵਿਚ ਵੋਟਾਂ ਪੈਣਗੀਆਂ। ਆਦਰਸ਼ ਚੋਣ ਜ਼ਾਬਤਾ ਲਾਗੂ ...
... 3 hours 2 minutes ago