JALANDHAR WEATHER

ਹਿਮਾਚਲ ਪ੍ਰਦੇਸ਼ ਸਥਾਨਕ ਸਰਕਾਰਾਂ ਚੋਣਾਂ : ਕਾਂਗਰਸ ਕਿਸੇ ਵੀ ਸਮੇਂਕਰ ਸਕਦੀ ਹੈ ਟਿਕਟਾਂ ਦਾ ਐਲਾਨ - ਸੁੱਖੂ

ਧਰਮਸ਼ਾਲਾ, 28 ਅਪ੍ਰੈਲ - ਹਿਮਾਚਲ ਪ੍ਰਦੇਸ਼ ਸਥਾਨਕ ਸਰਕਾਰਾਂ ਚੋਣਾਂ 2026 'ਤੇ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, "ਕਾਂਗਰਸ ਪਾਰਟੀ ਕਿਸੇ ਵੀ ਸਮੇਂ ਟਿਕਟਾਂ ਦਾ ਐਲਾਨ ਕਰ ਸਕਦੀ ਹੈ... ਉਮੀਦਵਾਰ ਅੱਜ ਤੱਕ ਅਰਜ਼ੀ ਦੇ ਸਕਦੇ ਹਨ... ਪਾਰਟੀ ਦੇ ਸੀਨੀਅਰ ਵਰਕਰਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਤਰਜੀਹ ਦਿੱਤੀ ਜਾਵੇਗੀ..."ਟੈਕਸੀ ਆਪਰੇਟਰਾਂ ਦੀਆਂ ਮੰਗਾਂ 'ਤੇ, ਉਨ੍ਹਾਂ ਕਿਹਾ, "...ਕੇਂਦਰ ਸਰਕਾਰ ਨੇ ਇਕ ਪੋਰਟਲ ਬਣਾਇਆ ਹੈ ਜਿਸ ਵਿਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਲੰਘਣ ਵਾਲੇ ਵਾਹਨ ਏਟੀਐੱਸ ਵਿਚੋਂ ਲੰਘਣਗੇ... ਅਸੀਂ ਕਿਹਾ ਕਿ ਸਾਡੇ ਲੋਕ ਅਜੇ ਤਿਆਰ ਨਹੀਂ ਹਨ... ਸਿਸਟਮ ਨਵਾਂ ਹੈ, ਇਸ ਲਈ ਅਸੀਂ ਉਨ੍ਹਾਂ ਨੂੰ ਛੋਟ ਦਿੱਤੀ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ