ਆਈਪੀਐਲ 2026- ਮੁੰਬਈ ਨੇ ਜਿੱਤਿਆ ਟਾਸ, ਰਾਜਸਥਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਗੁਹਾਟੀ, 7 ਅਪ੍ਰੈਲ- ਆਈਪੀਐਲ 2026 ਦਾ ਅੱਜ ਦਾ ਮੈਚ ਰਾਸਸਥਾਨ ਰਾਇਲਜ਼ ਤੇ ਮੁੰਬਈ ਇੰਡੀਅਨ ਵਿਚਾਲੇ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਨੂੰ ਚੁਣਿਆ ਹੈ। ਇਹ ਮੈਚ ਪਹਿਲਾਂ ਸ਼ਾਮ 7.30 ਵਜੇ ਸ਼ੁਰੂ ਹੋਣਾ ਸੀ ਪਰ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋ ਰਿਹਾ ਹੈ। ਇਹ ਮੈਚ ਹੁਣ 11-11 ਓਵਰਾਂ ਦਾ ਹੋਵੇਗਾ।
;
;
;
;
;
;
;
;