3ਹਿਮਾਚਲ ਪ੍ਰਦੇਸ਼ : ਟੈਂਪੋ ਟਰੈਵਲਰ ਦੇ ਹਾਦਸਾਗ੍ਰਸਤ ਹੋਣ ਕਾਰਨ 3 ਮੌਤਾਂ, 17 ਜ਼ਖ਼ਮੀਂ
ਗੌਹਰ (ਹਿਮਾਚਲ ਪ੍ਰਦੇਸ਼), 4 ਅਪ੍ਰੈਲ (ਸੁਭਾਗ ਸਚਦੇਵਾ) - ਹਿਮਾਚਲ ਪ੍ਰਦੇਸ਼ ਦੇ ਬੰਜਾਰ (ਕੁੱਲੂ) ਵਿਚ ਪੈਂਦੇ ਸੋਝਾ ਵਿਖੇ ਟੈਂਪੋ ਟਰੈਵਲਰ ਦੇ ਹਾਦਸਾਗ੍ਰਸਤ ਹੋਣ ਕਾਰਨ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 17 ਜ਼ਖ਼ਮੀ...
... 2 hours 27 minutes ago