ਆਈਪੀਐਲ 2026- ਚੇਨਈ ਨੇ ਪੰਜਾਬ ਨੂੰ ਦਿੱਤਾ 210 ਦੌੜਾਂ ਦਾ ਟੀਚਾ
ਚੇਨਈ, 3 ਅਪ੍ਰੈਲ- ਆਈਪੀਐਲ 2026 ਦਾ ਅੱਜ ਦਾ ਮੈਚ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਚੱਲ ਰਿਹਾ ਹੈ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ ਨਿਰਧਾਰਤ ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਉਤੇ 209 ਦੌੜਾਂ ਬਣਾਈਆਂ। ਆਯੂਸ਼ ਮਹਾਤਰੇ ਨੇ 73, ਸ਼ਿਵਮ ਦੂਬੇ ਨੇ 45 ਅਤੇ ਸਰਫਰਾਜ਼ ਖਾਨ ਨੇ 32 ਦੌੜਾਂ ਬਣਾਈਆਂ। ਵਿਜੇ ਕੁਮਾਰ ਵੈਸ਼ਾਖ ਨੇ ਦੋ ਵਿਕਟਾਂ ਲਈਆਂ।
;
;
;
;
;
;
;
;