ਚੰਡੀਗੜ੍ਹ ਸਥਿਤ ਭਾਜਪਾ ਦੇ ਸੂਬਾਈ ਦਫ਼ਤਰ ਵਿਖੇ ਹੈਂਡ ਗ੍ਰੇਨੇਡ ਧਮਾਕੇ ਮਾਮਲੇ 'ਚ 2 ਸ਼ੱਕੀ ਗ੍ਰਿਫ਼ਤਾਰ
ਚੰਡੀਗੜ੍ਹ, 2 ਅਪ੍ਰੈਲ - ਚੰਡੀਗੜ੍ਹ ਸਥਿਤ ਸੈਕਟਰ 37 'ਚ ਭਾਜਪਾ ਦੇ ਸੂਬਾਈ ਦਫ਼ਤਰ ਵਿਖੇ ਹੈਂਡ ਗ੍ਰੇਨੇਡ ਧਮਾਕੇ ਮਾਮਲੇ 'ਚ 2 ਸ਼ੱਕੀ ਵਿਅਕਤੀਆ ਨੂੰ ਪੁਲਿਸ ਨੇ ਰੋਪੜ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋਣਗੇ।
;
;
;
;
;
;
;
;