ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਬਾਅਦ ਚਾਹ ਬਾਗ਼ ਮਜ਼ਦੂਰ ਖੁਸ਼
ਡਿਬਰੂਗੜ੍ਹ (ਅਸਾਮ), 1 ਅਪ੍ਰੈਲ - ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਬਾਅਦ, ਇਕ ਚਾਹ ਬਾਗ਼ ਦਾ ਮਜ਼ਦੂਰ ਕਹਿੰਦਾ ਹੈ, "ਸਾਨੂੰ ਬਹੁਤ ਖੁਸ਼ੀ ਹੋਈ ਕਿ ਪ੍ਰਧਾਨ ਮੰਤਰੀ ਸਾਨੂੰ ਮਿਲਣ ਆਏ। ਅਸੀਂ ਉਨ੍ਹਾਂ ਨੂੰ ਟੀਵੀ 'ਤੇ ਜਾਂ ਅਖਬਾਰ ਵਿਚ ਦੇਖਦੇ ਸੀ... ਪਰ ਅੱਜ ਉਹ ਇੱਥੇ ਆਏ, ਅਤੇ ਉਨ੍ਹਾਂ ਨੇ ਸਾਡੇ ਲਈ ਕੁਝ ਪੱਤੇ ਤੋੜੇ; ਅਸੀਂ ਉਨ੍ਹਾਂ ਨੂੰ ਇਹ ਵੀ ਦਿਖਾਇਆ ਕਿ ਪੱਤੀਆਂ ਕਿਵੇਂ - ਅਤੇ ਕਿਹੜੇ ਮਾਪਦੰਡਾਂ ਅਨੁਸਾਰ - ਤੋੜੀਆਂ ਜਾਂਦੀਆਂ ਹਨ..."।
;
;
;
;
;
;
;
;
;