14ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਅੱਜ, ਸ਼ਾਮ 7.30 ਵਜੇ ਸ਼ੁਰੂ ਹੋਵੇਗਾ ਮੈਚ
ਚੰਡੀਗੜ੍ਹ, 31 ਮਾਰਚ- ਆਈਪੀਐਲ 2026 ਦਾ ਮੈਚ ਅੱਜ ਨਿਊ਼ ਚੰਡਗੀੜ੍ਹ ਦੇ ਯਾਦਵਿੰਦਰਾ ਸਟੇਡੀਅਮ ਵਿਚ ਸ਼ਾਮ ਸਾਢੇ 7 ਵਜੇ ਸ਼ੁਰੂ ਹੋਵੇਗਾ। ਇਹ ਮੁਕਾਬਲਾ ਪੰਜਾਬ ਕਿੰਗਜ਼ ਤੇ ਗੁਜਰਾਟ ਟਾਈਟਨਸ ਵਿਚਾਲੇ ਹੋਵੇਗਾ।
... 3 hours 36 minutes ago