19ਭਾਰਤ ਅਤੇ ਜਾਪਾਨ ਵੱਲੋਂ ਅਗਲੇ ਦਹਾਕੇ ਨੂੰ ਆਕਾਰ ਦੇਣ ਲਈ ਸ਼ੁਰੂਆਤੀ AI ਸੰਵਾਦ ਦੀ ਸ਼ੁਰੂਆਤ
ਮੁੰਬਈ (ਮਹਾਰਾਸ਼ਟਰ), 22 ਅਪ੍ਰੈਲ - ਏਸ਼ਿਆਈ ਤਕਨੀਕੀ ਕੂਟਨੀਤੀ ਵਿਚ ਇਕ ਮਹੱਤਵਪੂਰਨ ਤਬਦੀਲੀ ਦੀ ਨਿਸ਼ਾਨਦੇਹੀ ਕਰਦਿਆਂ , ਭਾਰਤ ਅਤੇ ਜਾਪਾਨ ਨੇ ਮੰਗਲਵਾਰ ਨੂੰ ਮੁੰਬਈ ਵਿਚ ਪਹਿਲੀ ਵਾਰ ਭਾਰਤ-ਜਾਪਾਨ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਣਨੀਤਕ ਸੰਵਾਦ ਬੁਲਾਇਆ...
... 9 hours 20 minutes ago